top of page

Do Tarfi Jehi Udasi | ਦੋ ਤਰਫ਼ੀ ਜੀ ਉਦਾਸੀ

  • Jan 24
  • 2 min read

ਮੈਂ ਤੈਥੋਂ ਦੂਰ ਆਂ

ਏਦਾ ਗ਼ਮ ਤਾਂ ਹੈ


ਮੈਂ ਜਿੱਥੇ ਹੋਣਾ ਚਾਹੁੰਦੀ ਆਂ

ਓਥੇ ਹਾਂ ਕਿ ਨਹੀਂ

ਇਹੋ ਦੋ ਤਰਫ਼ੀ ਜੀ ਉਦਾਸੀ ਐ


ਇੰਜ ਲੱਗਦਾ ਜਿੱਦਾਂ

ਕਮਰੇ ’ਚ ਬੰਦ ਹਾਂ

ਤੇ ਮੇਰੀ ਰੂਹ ਤੜਫ਼ਦੀ ਐ


ਤੇਰੇ ਵੱਲ ਬਾਰ੍ਹ ਭੰਨ, ਜਾਨ ਨੂੰ

ਰਾਹ ਕਦੋਂ ਦਾ ਤੱਕਦੀ ਐ


ਮੈਂ ਤਾਂ ਦੇਉ ਤੇ ਘਰਦੇ ਵੀ ਲੈਣੇ ਸੀ ਮਨਾਂ

ਕੱਠਿਆਂ ਦਾ ਰਹਿਣਾ ਬਸ ਬਣਿਆ ਰਹਿ ਗਿਆ ਸੀ ਚਾਹ


ਸ਼ਡਾਇਆਂ ਵਾਂਗ ਮੈਨਾ ਮੈਨਾ ਕਰਦਾ, ਮੈਨੂੰ ਲੱਭਦਾ, ਮੈਂ ਤੈਨੂੰ ਵੇਖਿਆ ਸੀ

ਇੱਕ ਵਾਰ ਜੀ ਭਰ ਵੇਖਣ ਦਾ ਮੌਕਾ ਜੋ ਲੱਭਿਆ ਸੀ


ਮੈਂ ਤਾਂ ਜੀਹ ਭਰ ਵੇਖਿਆ

ਪੱਕੀ ਪੈਂਸਿਲ ਨਾਲ ਦਿਲ ਦੇ ਕੋਰੇ ਕਾਗ਼ਜ਼ ਉੱਤੇ ਤੇਰਾ ਨਾਂ ਵੀ ਲਿਖ ਲਿਆ


ਜੇ ਆਪਾਂ ਕੱਠੇ ਹੋ ਜਾਂਦੇ ਤਾਂ

ਮੌਤ ਨੇ ਅੱਜ ਨਹੀਂ ਤਾਂ ਕੱਲ੍ਹ ਘੇਰਾ ਪਾ ਹੀ ਲੈਣਾ ਸੀ

ਤੂੰ ਤੇ ਮੈਂ ਅੱਜ ਵੀ ਅਮਰ ਕਿੱਥੋਂ ਰਹਿਣਾ ਸੀ


ਮੈਂ ਜਿੱਥੇ ਹੋਣਾ ਚਾਹੁੰਦੀ ਆਂ

ਓਥੇ ਹੀ ਆਂ

ਪਰ ਤਾਂ ਵੀ ਖੁਸ਼ਨੁਮੀ ਜੀ ਉਦਾਸੀ ਐ


-ਕੀਰਤ





Main taithon door aan

Eda gam te hai


Main jithe hona chaundi aan

Othe haan ke nahi

Eho do tarfi ji udasi ae


Inj lagda jiddan

Kamre ch band han

Te meri rooh tadafdi ae


Tere wal barh Bhan, jaan nu

Rah kado da takdi ae


Main taan deu te gharde vi lene si mana

Kathiyan da rehna bas banya reh gya si chah


Shadaiyaan waang Maina maina krda Mainu labhda, mein tainu vekhya si

Ek vaar jee bhar vekhan da mauka jo labhya si


Main taan jee bhar vekhya

Pakki pencil naal dil de korre kagaj utte tera naa vi likh lya


Je aapan kathe ho jaande taan

Maut ne aj nahi taan kal ghera paa hi lena si

Tu te main aj vi amar kithon rehna si


Main jithe hona chaundi aan

Othe hi aa

Pr taan vi khushnumi ji udasi ae


-kirat

 
 
 

Recent Posts

See All
Sada nai

Sada naiyon rehniyaan baharan Sada na rehnda koi sohna Sada ni rehne patte hare Sada naiyon rehna kise jade Sada ni maa rehni naal Sada nai rehni teri eh khaal Sada na rehna chann chadhya Sada nai reh

 
 
 
Sach ya jhooth

Sach nahi jhooth hi keh do Jo dil ko sukoon de aisa kuch hi keh do Sehne ko toh ham sach bhi seh lenge Bas tum itna karo ki, kuch keh do Aisa kaho ki pal bhar saal ho jaaye Tumhein sunte sunte subah s

 
 
 
Sikhaja

Pyaar nahi jhagadna sikhaja Jhagadte jhagadte sambhalna sikha ja Sambhalte sambahalte chalna sikha ja Chalte chalte bichadna sikha ja Bichadte bichadte phir sambhalna sikha ja -kirat

 
 
 

Comments


About Me

yogi with beard the a head bun sitting in the Himalayas in front of a river..jpg

DevOps Engineer turned yogi sharing his experiences of life.

Thanks for submitting!

Your life is 100% your responsibility.

Thanks for submitting!

Kirat.me. Powered and secured by Wix

bottom of page